'ਪੰਜਾਬੀ ਜਿੰਗਲਜ਼' ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਵਿਲੱਖਣ ਮੰਚ ਹੈ।ਪੰਜਾਬੀ ਸ਼ਾਇਰੀ ਨੂੰ ਖੂਬਸੂਰਤ ਗਾਇਕੀ ਅਤੇ ਸੁੰਦਰ ਪੇਸ਼ਕਾਰੀ ਰਾਹੀਂ 'ਪੰਜਾਬੀ ਜਿੰਗਲਜ਼' ਦੇ ਰੂਪ 'ਚ ਸਾਂਝਾ ਕੀਤਾ ਜਾਂਦਾ ਹੈ।ਇਸ ਮੰਚ 'ਤੇ ਵੱਖ-ਵੱਖ ਤਿਓਹਾਰਾਂ ਅਤੇ ਜੀਵਨ ਦੇ ਖੁਸ਼ੀਆਂ ਭਰੇ ਪਲਾਂ ਨੂੰ 'ਜਿੰਗਲਜ਼' ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।ਜੀਵਨ ਦੇ ਨੈਤਿਕ ਗੁਣਾਂ ਪ੍ਰਤੀ ਜਾਗਰੁਕਤਾ, ਸਮਾਜ ਦੀਆਂ ਭਿੰਨ ਭਿੰਨ ਸਮੱਸਿਆਵਾਂ ਅਤੇ ਮੁੱਦਿਆਂ ਨਾਲ ਸੰਬੰਧਤ ਪੰਜਾਬੀ ਕਵਿਤਾਵਾਂ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਸ਼ਾਡੇ ਦਰਸ਼ਕਾਂ ਲਈ ਖੁਸ਼ਖ਼ਬਰੀ ਇਹ ਹੈ ਕਿ ਆਪਣੀ ਪਸੰਦ ਦੇ 'ਜਿੰਗਲਜ਼' ਨੂੰ ਉਹ ਨਿੱਜੀ ਵਧਾਈ ਦੇ ਰੂਪ 'ਚ ਈ-ਮੇਲ ਰਾਹੀਂ ਆਪਣੇ ਚਹੇਤਿਆਂ ਨਾਲ ਸਾਂਝਾ ਕਰ ਸਕਦੇ ਹਨ।ਇਸ ਦੇ ਨਾਲ ਹੀ ਆਪਣੇ ਪਸੰਦ ਦੇ ਜਿੰਗਲਜ਼ ਨੂੰ ਕਾਲਰ ਟਿਊਨ ਦੇ ਰੂਪ 'ਚ ਵੀ ਸੈੱਟ ਕੀਤਾ ਜਾ ਸਕਦਾ ਹੈ।
Punjabi Jingles is a unique platform to promote Punjabi in a way that it continues to share feet thumping rhythmic Punjabi poems and jingles. This platform is constantly updated with new jingles related to festivals, major events & celebrations of life. In addition, jingles related to good moral values and awareness towards other social issues are also presented in an extraordinary way to captivate the audiences and spread the noble message. Punjabi Jingles website also provides an opportunity to personalize jingles of your choice as greetings to wish your family & friends. These e-cards will convey your good wishes in Punjabi to your near & dear ones in a special way.
Your favorite Punjabi Jingles can also be used as caller tunes on mobile phones and in this way, your callers can also enjoy Punjabi Jingles of your choice and be a part of this exciting musical experience.