Yoga / ਯੋਗ

International Yoga Day 2019



 

for more jingles on Yoga


ਦੁੱਖਾਂ ਦਾ ਦਾਰੂ, ਯੋਗਾ ਬਈ ਯੋਗਾ
ਰੋਗਾਂ ਨੂੰ ਮਾਰੂ, ਯੋਗਾ ਬਈ ਯੋਗਾ
ਰੋਜ਼ ਹੈ ਕਰਨਾ, ਯੋਗਾ ਬਈ ਯੋਗਾ
ਸੱਭ ਲਈ ਵਧੀਆ, ਯੋਗਾ ਬਈ ਯੋਗਾ

ਆਉਂਦੀ ਕੁੜੀਏ ਜਾਂਦੀ ਕੁੜੀਏ, ਆਉਂਦੀ ਜਾਂਦੀ ਰਾਵੇਂ
ਬਹਿ ਜਾ ਛਾਵੇਂ, ਟਾਟ ਬਿਛਾ ਕੇ ਸੱਭ ਨੂੰ ਯੋਗਾ ਕਰਾਵੇਂ
ਯੋਗਾ ਕਰ ਕੁੜੀਏ, ਕੋਈ ਰੋਗ ਨਾ ਨੇੜੇ ਆਵੇ।

ਖਾ-ਖਾ ਕੇ ਵਧਾਈ ਗੋਗੜ, ਆਲਸ ਕਰਕੇ ਵਧਾਈ ਗੋਗੜ
ਗੋਗੜ ਗੋਗੜ ਗੋਗੜ,
ਯੋਗਾ ਕਰ ਕੁੜੀਏ, ਵੱਧਦੀ ਜਾਂਦੀ ਗੋਗੜ

ਘੁਮਾਓ ਗੋਡੇ, ਘੁਮਾਓ ਮੋਡੇ, ਇਧਰ ਉਧਰ ਘੁਮਾਓ ਗੋਡੇ
ਜਾਮ ਨਾ ਹੁੰਦੇ ਮੋਡੇ, ਯੋਗਾ ਕਰ ਕੁੜੀਏ
ਕਦੇ ਨਾ ਦੁਖਦੇ ਗੋਡੇ, ਯੋਗਾ ਕਰ ਕੁੜੀਏ
ਬੱਲੇ ਬੱਲੇ ਬੱਲੇ, ਯੋਗਾ ਵਾਲਿਆਂ ਦੀ ਹੋ ਗਈ ਬੱਲੇ ਬੱਲੇ

Yoga originated in ancient India as a medium of practice for better mental & physical health in addition to its deep relation to spiritual elements. Yoga has its own disciplined methods and techniques of controlling mind and body. Yoga also provides meditative means for inner peace and salvation.

Our Visitors