Holi / ਹੋਲੀ



ਹੋਲੀ ਹੈ, ਹੋਲੀ ਹੈ, ਹੋਲੀ ਹੈ, ਹੋਲੀ ਹੈ
ਰੰਗਾਂ ਦੀ ਬਹਾਰ, ਖੁਸ਼ੀਆਂ ਦੀ ਬਹਾਰ
ਰੰਗਾਂ ਦੀ ਬਹਾਰ- ਸ਼ਾਵਾ
ਖੁਸ਼ੀਆਂ ਦੀ ਬਹਾਰ- ਸ਼ਾਵਾ
ਸਾਰੇ ਪਾਸੇ ਪਿਆਰ, ਆਇਆ ਹੋਲੀ ਦਾ ਤਿਉਹਾਰ
ਆਇਆ ਆਇਆ ਆਇਆ, ਹੋਲੀ ਦਾ ਤਿਉਹਾਰ
ਹੋਲੀ ਦਾ ਤਿਉਹਾਰ ਆਇਆ ਹੋਲੀ ਦਾ ਤਿਉਹਾਰ
ਸਾਰੇ ਪਾਸੇ ਪਿਆਰ ਲਿਆਇਆ ਹੋਲੀ ਦਾ ਤਿਉਹਾਰ
ਰੰਗਾਂ ਦੀ ਬਹਾਰ ਲਿਆਇਆ ਹੋਲੀ ਦਾ ਤਿਉਹਾਰ
ਹੋਲੀ ਦਾ ਤਿਉਹਾਰ ਆਇਆ ਹੋਲੀ ਦਾ ਤਿਉਹਾਰ
ਬੱਲੇ ਬੱਲੇ ਬੱਲੇ ਬੱਲੇ ਬੱਲੇ- ਹੋਲੀ ਹੈ


Holi "festival of colors" signifies the triumph of good over evil. Holi marks the arrival of spring & end of winter season. Holi is also celebrated as a thanksgiving for a good harvest

Our Visitors