Thank You / ਧੰਨਵਾਦ


ਧੰਨਵਾਦ ਹੈ ਜੀ ਤੁਹਾਡਾ, ਤੁਸੀਂ ਮਾਣ ਰੱਖਿਆ ਸਾਡਾ
ਤੁਸੀਂ ਪਿਆਰ ਸਾਨੂੰ ਦਿੱਤਾ, ਸਤਿਕਾਰ ਸਾਡਾ ਕੀਤਾ
ਤੁਹਾਡੀ ਖੁਸ਼ੀਆਂ 'ਚ ਹੋਵੇ ਵਾਧਾ, ਧੰਨਵਾਦ ਹੈ ਜੀ ਤੁਹਾਡਾ
ਸ਼ਾਵਾ ਬਈ ਸ਼ਾਵਾ, ਬੱਲੇ-ਬੱਲੇ ਸ਼ਾਵਾ


Punjabi Jingle ‘’Dhanwaad’’ is a way to express gratitude. Expression of gratitude is a package of several moral values including courtesy, generosity, concern and appreciation. It’s a powerful expression of regard & respect and can perform miracles in your life.

Our Visitors