Vaisakhi 1/ ਵਿਸਾਖੀ 1



ਆਈ ਵਿਸਾਖੀ, ਖੁਸ਼ੀਆਂ ਲਿਆਈ ਵਿਸਾਖੀ
ਖੁਸ਼ੀਆਂ ‘ਤੇ ਖੇੜੇ ਦੀ ਬਹਾਰ, ਨੱਚਣ ਟੱਪਣ ਸਾਰੇ ਘਰ ਬਾਹਰ
ਆਈ ਵਿਸਾਖੀ, ਖੁਸ਼ੀਆਂ ਲਿਆਈ ਵਿਸਾਖੀ
ਕਣਕਾਂ ਦੀ ਰਾਖੀ, ਪਿਆਰ ਦੀ ਵਿਸਾਖੀ
ਸੋਹਣੀਆਂ ਕਣਕਾਂ ਦੀ ਵਾਢੀ, ਖੁਸ਼ੀ ਸਾਂਝੀ ਹੈ ਸਾਡੀ
ਆਈ ਵਿਸਾਖੀ, ਖੁਸ਼ੀਆਂ ਲਿਆਈ ਵਿਸਾਖੀ
ਵਧਾਈਆਂ ਵਧਾਈਆਂ ਵਧਾਈਆਂ ਜੀ
ਵਿਸਾਖੀ ਦੀਆਂ ਵਧਾਈਆਂ ਜੀ
ਵਧਾਈਆਂ ਵਿਸਾਖੀ ਦੀਆਂ

Our Visitors